Breaking News

ਪੈਟਰੋਲ 2.21 ਰੁਪਏ, ਡੀਜ਼ਲ 1.79 ਰੁਪਏ ਮਹਿੰਗਾ

ਨਵੀਂ ਦਿੱਲੀ। ਤੇਲ ਵੰਡ ਕੰਪਨੀਆਂ ਨੇ ਅੱਜ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ ‘ਚ 2.21 ਰੁਪਏ ਤੇ ਡੀਜਲ ਦੀਆਂ ਕੀਮਤਾਂ ‘ਚ 1.79 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਐਲਾਨ ਕੀਤਾ ਹੈ।
ਇਸ ਨਾਲ ਦਿੱਲੀ ‘ਚ ਵੈਟ ਸਮੇਤ ਪੈਟਰੋਲ 2.84 ਰੁਪਏ ਅਤੇ ਡੀਜ਼ਲ 2.11 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ।
ਇਸ ਤਰ੍ਹਾਂ ਅੱਜ ਅੱਧੀ ਰਾਤ ਤੋਂ ਬਾਅਦ ਤੋਂ ਦਿੱਲੀ ‘ਚ ਪੈਟਰੋਲ 66.10 ਰੁਪੈ ਪ੍ਰਤੀ ਲੀਟਰ ਦੀ ਬਜਾਇ 68.94 ਰੁਪਏ ਪ੍ਰਤੀ ਲੀਟਰ ਮਿਲੇਗਾ।

ਪ੍ਰਸਿੱਧ ਖਬਰਾਂ

To Top