Breaking News

ਪ੍ਰਣਬ ਮੁਖਰਜ਼ੀ ਨੂੰ ਚੇਨੱਈ ਲਿਜਾ ਰਹੇ ਜਹਾਜ਼ ‘ਚ ਤਕਨੀਕੀ ਖ਼ਰਾਬੀ, ਵਾਪਸ ਪਰਤਿਆ

Prnab

ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਚੇਨੱਈ ਲਿਜਾ ਰਿਹਾ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਨੂੰ ਤਕਨੀਕੀ ਖ਼ਰਾਬੀ ਕਾਰਨ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਵਾਪਸ ਉਤਾ ਦਿੱਤਾ ਗਿਆ।
ਸ੍ਰੀ ਮੁਖਰਜ਼ੀ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ ਦੇ ਅੰਤਿਮ ਦਰਸ਼ਨਾਂ ਲਈ ਚੇਨੱਈ ਜਾ ਰਹੇ ਸਨ। ਜਹਾਜ਼ ਨੇ ਲਗਭਗ ਸਵਾ 11 ਵਜੇ ਚੇਨੱਈ ਤੋਂ ਉਡਾਣ ਭਰੀ ਸੀ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top