Breaking News

ਪੰਜਾਬ ਸਰਕਾਰ ਵੱਲੋਂ 2017 ਦੀਆਂ ਸਲਾਨਾ ਛੁੱਟੀਆਂ ਦਾ ਵੇਰਵਾ ਜਾਰੀ

ਸੱਚ ਕਹੂੰ ਨਿਊਜ਼ ਚੰਡੀਗੜ੍ਹ, 
ਪੰਜਾਬ ਸਰਕਾਰ ਨੇ ਸਾਲ 2017 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਦਾ ਵੇਰਵਾ ਜਾਰੀ ਕੀਤਾ ਹੈ। ਇਸ ਬਾਰੇ ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚੀ ਮੁਤਾਬਿਕ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਤੋਂ ਬਿਨਾਂ ਵੱਖ-ਵੱਖ ਦਿਹਾੜਿਆਂ ਤੇ ਤਿਉਹਾਰਾਂ ਮੌਕੇ 35 ਛੁੱਟੀਆਂ ਹੋਣਗੀਆਂ ਇਹਨਾਂ ਵਿੱਚ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 5 ਜਨਵਰੀ, ਗਣਤੰਤਰ ਦਿਵਸ 26 ਜਨਵਰੀ,  ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 1 ਫਰਵਰੀ,  ਜਨਮ ਦਿਵਸ ਗੁਰੂ ਰਵਿਦਾਸ ਜੀ 10 ਫਰਵਰੀ, ਮਹਾਂ ਸ਼ਿਵਰਾਤਰੀ 24 ਫਰਵਰੀ, ਹੋਲੀ 13 ਮਾਰਚ ਦੀ ਛੁੱਟੀ ਹੈ

ਪ੍ਰਸਿੱਧ ਖਬਰਾਂ

To Top