Breaking News

ਪੰਜਾਬ, ਹਰਿਆਣਾ, ਦਿੱਲੀ ‘ਚ ਠੰਢ ਵਧੀ

ਨਵੀਂ ਦਿੱਲੀ। ਰਾਜਧਾਨੀ ਦਿੱਲੀ ‘ਚ ਸੀਤ ਲਹਿਰ ਚੱਲਣ ਨਾਲ ਅੱਜ ਲੋਕ ਕੰਬਦੇ ਨਜ਼ਰ ਆਏ ਅਤੇ ਸੰਘਣੀ ਧੁੰਦ ਪੈਣ ਕਾਰਲ ਰੇਲ ਅਤੇ ਹਵਾਈ ਸੇਵਾਵਾਂ ‘ਤੇ ਵੀ ਅਸਰ ਪਿਆ।
ਰਾਜਧਾਨੀ ਨਿਵਾਸੀਆਂ ਨੂੰ ਪੂਰਾ ਦਿਨ ਸੂਰਜ ਦੇ ਦਰਸ਼ਨ ਨਹੀ ਹੋਏ।
ਰਾਜਧਾਨੀ ‘ਚ ਬੀਤੇ ਦਿਨ ਧੁੱਪ ਨਾ ਨਿਕਲਣ ਕਾਰਨ ਲੋਕਾਂ ਦਾ ਦੰਦ ਕੜਿੱਕਾ ਵੱਜਦਾ ਰਿਹਾ।

ਪ੍ਰਸਿੱਧ ਖਬਰਾਂ

To Top