Breaking News

5000 ਤੋਂ ਵੱਧ ਦੇ ਪੁਰਾਣੇ ਨੋਟ ਜਮ੍ਹਾ ਕਰਵਾਉਣ ‘ਤੇ ਦੇਣਾ ਪਵੇਗਾ ਜਵਾਬ

ਮੁੰਬਈ। ਇੱਕ ਹਜ਼ਾਰ ਰੁਪਏ ਤੱਕ ਪੰਜ ਸੌ ਰੁਪਏ ਦੇ ਪਾਬੰਦੀਸ਼ੁਦਾ ਨੋਟ ਬੈਂਕਾਂ ‘ਚ ਜਮ੍ਹਾ ਕਰਵਾਉਣ ਲਈ ਪਹਿਲਾਂ 30 ਦਸੰਬਰ ਤੱਕ ਦਾ ਸਮਾਂ ਦੇਣ ਤੋਂ ਬਾਅਦ ਹੁਣ ਕਿਹਾ ਗਿਆ ਹੈ ਕਿ ਅੱਜ ਤੋਂ ਪੰਜ ਹਜ਼ਾਰ ਰੁਪਏ ਤੋਂ ਵੱਧ ਜਮ੍ਹਾ ਕਰਾਉਣ ‘ਤੇ ਜਮ੍ਹਾ ਕਰਤਾ ਨੂੰ ਜਵਾਬ ਦੇਣਾ ਪਵੇਗਾ ਕਿ ਉਸ ਨੇ ਇਹ ਨੋਟ ਬੈਂਕ ‘ਚ ਹੁਣ ਤੱਕ ਕਿਉਂ ਜਮ੍ਹਾ ਨਹੀ ਕਰਵਾਈ।

ਪ੍ਰਸਿੱਧ ਖਬਰਾਂ

To Top