Breaking News

ਬੇਈਮਾਨਾਂ ਨੂੰ ਬਚਾਉਣ ਲਈ ‘ਸਿਆਸੀ ਕਵਰ’ ਦੇ ਰਹੇ ਹਨ ਕੁਝ ਨੇਤਾ : ਮੋਦੀ

ਵਾਰਾਣਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੇ ਨੇਤਾਵਾਂ ‘ਤੇ ਪਾਕਿਸਤਾਨ ਵਾਂਗ ਰਣਨੀਤੀ ਅਖ਼ਤਿਆਰ ਕਰਨ ਤੇ ਬੇਈਮਾਨਾਂ ਨੂੰ ਬਚਾਉਣ ਲਈ ‘ਸਿਆਸੀ ਕਵਰ’ ਦੇਣ ਦਾ ਦੋਸ਼ ਲਾਇਆ ਹੈ।
ਸ੍ਰੀ ਮੋਦੀ ਨੇ ਅੱਜ ਆਪਣੇ ਸੰਸਦੀ ਚੋਣ ਹਲਕੇ ਵਾਰਾਣਸੀ ‘ਚ ਸਥਿੱਤ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਸਵਤੰਤਰਾ ਭਵਨ ਸਭਾ ਹਾਲ ‘ਚ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਘੁਸਪੈਠੀਆਂ ਨੂੰ ਭੇਜਣ ਲਈ ਸਰਹੱਦ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੰਦਾ ਹੈ।

ਪ੍ਰਸਿੱਧ ਖਬਰਾਂ

To Top