Breaking News

ਭਾਰਤ-ਨਾਈਜੀਰੀਆ ਦਰਮਿਆਨ ਸੋਧੇ ਹਵਾਈ ਸਮਝੌਤੇ ਨੂੰ ਮਨਜ਼ੂਰੀ

ਨਵੀਂ। ਭਾਰਤ ਤੇ ਨਾਈਜੀਰੀਆ ਦਰਮਿਆਨ ਹਵਾਈ ਸੰਪਰਕ ਵਧਾ ਕੇ ਵਪਾਰ, ਨਿਵੇਸ਼ ਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਹੋਏ ਸੋਧ ਹਵਾਈ ਸੇਵਾ ਸਮਝੌਤੇ ਨੂੰ ਅੱਜ ਕੇਂਦਰੀ ਮੰਤਰੀ ਮੰਡਲ ਦੀ ਮਨ਼ਜੂਰੀ ਮਿਲ ਗਈ ਹੈ
ਇਸ ਤੋਂ ਪਹਿਲਾਂ ਦੋਵਾਂ ਦਰਮਿਆਨ 1978 ‘ਚ ਸਮਝੌਤਾ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਸੋਧੇ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਗਈ।

ਪ੍ਰਸਿੱਧ ਖਬਰਾਂ

To Top