Breaking News

ਭਾਰਤ ਵੱਲੋਂ 145 ਹੋਵੀਤਜ਼ਰ ਤੋਪਾਂ ਦੀ ਖ਼ਰੀਦ

ਨਵੀਂ ਦਿੱਲੀ। ਬੋਫਰਜ਼ ਤੋਪਾਂ ਦੀ ਖ਼ਰੀਦ ਤੋਂ 33 ਸਾਲਾਂ ਬਾਅਦ ਭਾਰਤ ਨੇ ਅਮਰੀਕਾ ਤੋਂ 145 ਅਲਟਰਾ ਲਾਈਟ ਐੱਮ-777 ਹੋਵਿਤਜ਼ਰ ਤੋਪਾਂ ਖ਼ਰੀਦਣ ਲਈ ਇੱਕ ਅੰਤਰ-ਸਰਕਾਰੀ ਸਮਝੌਤੇ ‘ਤੇ ਹਸਤਾਖ਼ਰ ਕਰ ਦਿੱਤੇ ਜਿਸ ਤਹਿਤ ਕੰਪਨੀ ਭਾਰਤ ‘ਚ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਇੰਕ ਪਲਾਂਟ ਵੀ ਲਾਵੇਗੀ।
ਸੁਰੱਖਿਆ ‘ਤੇ ਮੰਤਰੀ ਮੰਡਲੀ ਕਮੇਟੀ ਨੇ ਦੋ ਹਫ਼ਤੇ ਪਹਿਲਾਂ ਪੰਜ ਹਜ਼ਾਰ ਕਰੋੜ ਦੀ ਇਸ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਸੀ। ਤੋਪ ਨਿਰਮਾਤਾ ਕੰਪਨੀ ਬੀਏਈ ਸਿਸਟਮਜ਼ ਨੇ ਇਸ ਖ਼ਰੀਦ ‘ਤੇ ਹਸਤਾਖ਼ਰ ਕਰਨ ਦੀ ਪੁਸ਼ਟੀ ਕੀਤੀ ਹੈ।

ਪ੍ਰਸਿੱਧ ਖਬਰਾਂ

To Top