Breaking News

ਭਾਰਤ 15 ਸਾਲਾਂ ਬਾਅਦ ਬਣਿਆ ਜੂਨੀਅਰ ਵਿਸ਼ਵ ਹਾਕੀ ਚੈਂਪੀਅਨ

ਲਖਨਊ। ਭਾਰਤ ਦੇ ਹਾਕੀ ਖਿਡਾਰੀਆਂ ਦੇ ਗਜ਼ਬ ਪ੍ਰਦਰਸ਼ਨ ਦੀ ਬਦੌਲਤ ਬੈਲਜ਼ੀਅਮ ਨੂੰ ਅੱਜ 2-1 ਨਾਲ ਹਰਾ ਕੇ 15 ਵਰ੍ਹਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
ਭਾਰਤ ਨੇ ਇਕੋ ਇੱਕ ਵਾਰ 2001 ‘ਚ ਅਰਜਨਟੀਨਾ ਦਾ ਹਰਾ ਕੇ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ।
ਉਸ ਦੇ 15 ਸਾਲਾਂ ਬਾਅਦ ਭਾਰਤੀ ਯੁਵਾ ਟੀਮ ਨੇ ਆਪਣੀ ਮੇਜ਼ਬਾਨੀ ‘ਚ ਵਿਸ਼ਵ ਕੱਪ ਜਿੱਤ ਕੇ ਇੱਕ ਨਵਾਂ ਇਤਿਹਾਸ ਬਣਾ ਦਿੱਤਾ।

ਪ੍ਰਸਿੱਧ ਖਬਰਾਂ

To Top