Breaking News

ਭ੍ਰਿਸ਼ਟਾਚਾਰੀਆਂ ਨੂੰ ਮੋਦੀ ਵੱਲੋਂ ਆਖ਼ਰੀ ਚੇਤਾਵਨੀ ,ਜਾਰੀ ਰਹੇਗੀ ਲੜਾਈ

MUMBAI, DEC 24 (UNI):- Prime Minister Narendra Modi at the foundation stone laying ceremony of the two metro corridors and other projects, at Bandra Kurla Complex, in Mumbai on Saturday. UNI PHOTO-85U

ਮੁੰਬਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਕਾਲਾ ਧਨ ਰੱਖਣ ਵਾਲਿਆਂ ਵਾਲਿਆਂ ਨੂੰ ਅੱਜ ਆਖ਼ਰੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਦੇਸ਼ ਕਾਨੂੰਨ ਦਾ ਪਾਲਣ ਕਰਨ ਨਹੀਂ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਬੇਈਮਾਨਾਂ ਖਿਲਾਫ਼ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ  ਇਸ ‘ਚ ਜਿੱਤ ਨਹੀਂ ਮਿਲ ਜਾਂਦੀ।
ਸ੍ਰੀ ਮੋਦੀ ਨੇ ਮੁੰਬਈ ‘ਚ ਸ਼ਿਵਾਜੀ ਸਮਾਰਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਬਣੀ ਹੈ ਤੇ ਉਸਨੇ ਇਸ ਖਿਲਾਫ਼ ਜੋ ਲੜਾਈ ਸ਼ੁਰੂ ਕੀਤੀ ਹੈ, ਉਸ ਨੂੰ ਆਖ਼ਰੀ ਮੁਕਾਮ ਤੱਕ ਲਿਜਾਇਆ ਜਾਵੇਗਾ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top