Breaking News

ਮਨੀਸ਼ ਸਿਸੋਦੀਆ ਦੇ ਦਫ਼ਤਰ ‘ਚ ਚੋਰੀ

ਨਵੀਂ ਦਿੱਲੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਵਿਧਾਨ ਸਭਾ ਖੇਤਰ ਪੂਰਬੀ ਵਿਨੋਦ ਨਗਰ ਸਥਿਤ ਉਨ੍ਹਾਂ ਦੇ ਦਫ਼ਤਰ ਦਾ ਚੋਰ ਤਾਲਾ ਤੋੜਕੇ ਲੈਪਟਾਪ ਤੇ ਕੰਪਿਊਟਰ ਆਦਿ ਚੁੱਕ ਕੇ ਲੈ ਗਏ ਮਾਮਲਾ ਰਾਤ ਦਾ ਹੈ ਚੋਰ ਚੋਰੀ ਨੂੰ ਅੰਜਾਮ ਦੇਣ ਦੇ ਨਾਲ-ਨਾਲ ਸਬੂਤ ਨਾ ਛੱਡਣ ਦੇ ਮਕਸਦ ਨਾਲ ਸੀਸੀਟੀਵੀ ਦੀ ਡੀਬੀਆਰ ਵੀ ਆਪਣੇ ਨਾਲ ਲੈ ਗਏ ਡੀਬੀਆਰ ‘ਚ ਫੁਟੇਜ ਦਾ ਰਿਕਾਰਡ ਰਹਿੰਦਾ ਹੈ ਚੋਰ ਆਪਣੇ ਨਾਲ ਕੰਪਿਊਟਰ, ਲੈਪਟਾਪ, ਲੇਟਰ ਹੈੱਡ ਤੇ ਹੋਰ ਸਮਾਨ ਲੈ ਗਏ ਦੱਸਿਆ ਜਾਂਦਾ ਹੈ ਕਿ ਕੰਪਿਊਟਰ ਤੇ ਲੈਪਟਾਪ ‘ਚ ਸਰਕਾਰ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਸਨ ਕਲਿਆਣਪੁਰੀ ਥਾਣੇ ਦੀ ਪੁਲਿਸ ਜਾਂਚ ਕਰ ਰਹੀ ਹੈ ਸਿਸੋਦੀਆ ਦਾ ਇਹ ਦਫ਼ਤਰ ਐਨਐਚ 24 ਦੇ ਕੰਡੇ ਸਥਿਤ ਪੂਰਬੀ ਵਿਨੋਦ ਨਗਰ ‘ਚ ਹੈ

ਪ੍ਰਸਿੱਧ ਖਬਰਾਂ

To Top