Breaking News

ਮਨ ਕਰਦਾ ਹੈ ਲੋਕ ਸਭ ਤੋਂ ਅਸਤੀਫ਼ਾ ਦੇ ਦਿਆਂ : ਅਡਵਾਨੀ

ਨਵੀਂ ਦਿੱਲੀ। ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਹੋ ਨੋਟਬੰਦੀ ‘ਤੇ ਚਰਚਾ ਕਰਵਾਉਣ ਦੀ ਮੰਗ ‘ਤੇ ਲੋਕ ਸਭਾ ‘ਚ ਜਾਰੀ ਰੌਲੇ ਕੰਮਕਾਜ ਨਾ ਹੋਣ ਤੋਂ ਨਾਖੁਸ਼ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਸਦਨ ਦੇ ਹਾਲਾਤ ਵੇਖ ਕੇ ਉਨ੍ਹਾਂ ਦਾ ਮਨ ਕਰਦਾ ਹੈ ਕਿ ਹੁਣ ਅਸਤੀਫ਼ਾ ਦੇ ਦਿੱਤਾ ਜਾਵੇ।

ਪ੍ਰਸਿੱਧ ਖਬਰਾਂ

To Top