Breaking News

ਮਸ਼ਹੂਰ ਸ਼ਾਇਰ ਬੇਕਲ ਉਤਸਾਹੀ ਦਾ ਦੇਹਾਂਤ

ਨਵੀਂ ਦਿੱਲੀ। ਰਾਜ ਸਭਾ ਦੇ ਸਾਬਕਾ ਮੈਂਬਰ ਤੇ ਮਸ਼ਹੂਰ ਸ਼ਾਇਕ ਮੁਹੰਮਦ ਸ਼ਫੀ ਖਾਨ ਬੇਕਲ ਉਤਸਾਹੀ ਦਾ ਅੱਜ ਇੱਕੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਬੇਕਲ ਉਤਸਾਹੀ ਦੇ ਪਰਿਵਾਰ ‘ਚ ਦੋ ਪੁੱਤਰ ਤੇ ਚਾਰ ਬੇਟੀਆਂ ਹਨ।

ਪ੍ਰਸਿੱਧ ਖਬਰਾਂ

To Top