Breaking News

ਮੋਦੀ-ਗਨੀ ਦਰਮਿਆਨ ਦੋਵੱਲੀ ਬੈਠਕ

Gani and Modi

ਸ੍ਰੀ ਅੰਮ੍ਰਿਤਸਰ ਸਾਹਿਬ। ਪ੍ਰਧਾਨ ਨਰਿੰਦਰ ਮੋਦੀ ਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਅੱਜ ਇੱਥੇ ਹਾਰਟ ਆਫ਼ ਏਸ਼ੀਆ ਸੰਮੇਲਨ ਤੋਂ ਵੱਖਰੇ ਦੋਵੱਖੀ ਮੁਲਾਕਾਤ ਕੀਤੀ।
ਸ੍ਰੀ ਗਨੀ ਸੰਮੇਲਨ ‘ਚ ਹਿੱਸਾ ਲੈਣ ਲਈ ਕੱਲ੍ਹ ਦੇਰ ਸ਼ਾਮ ਇੱਥੇ ਪੁੱਜੇ ਸਨ।
ਦੋਵੇਂ ਆਗੂ 11 ਵਜੇ ਸੰਮੇਲਨ ਦਾ ਉਦਘਾਟਨ ਕਰਨਗੇ ਜਿਸ ‘ਚ 14 ਮੈਂਬਰ ਦੇਸ਼, 17 ਸਮਰਥਕ ਦੇਸ਼ ਤੇ ਲਗਭਗ 9 ਅੰਤਰਰਾਸ਼ਟਰੀ ਸੰਗਠਨ ਹਿੱਸਾ ਲੈ ਰਹੇ ਹਨ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top