Breaking News

ਮੋਦੀ ਦੇ ਪ੍ਰੋਗਰਾਮ ਤੱਕ ਸੰਜੈ ਨਿਰੁਪਮ ਨਜ਼ਰਬੰਦ

nirupam

ਮੁੰਬਈ। ਮੁੰਬਈ ਖੇਤਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੈ ਨਿਰੁਪਮ ਨੂੰ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਪੂਰਾ ਹੋਣ ਤੱਕ ਸ਼ਹਿਰ ਪੁਲਿਸ ਨੇ ਘਰੇ ਨਜ਼ਰਬੰਦ ਰੱਖਿਆ ਹੈ।
ਸ਼ਹਿਰ ਪੁਲਿਸ ਨੇ ਸ੍ਰੀ ਨਿਰੁਪਮ ਨੂੰ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਮੁਕੰਮਲ ਹੋਣ ਤੱਕ ਪੱਛਮੀ ਉਪ ਨਗਰ ਸਥਿੱਤ ਆਪਣੀ ਰਿਹਾਇਸ਼ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਹੈ।
ਐਮਆਰਸੀਸੀ ਨੇ ਕੇਂਦਰ ਦੀਆਂ ਨੀਤੀਆਂ ਖਿਲਾਫ਼ ਬਾਂਦ੍ਰਾ ਕੁਰਲਾ ਕੈਂਪਸ ‘ਚ ਮੌਨ ਜਲੂਸ ਕੱਢਿਆ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top