Breaking News

ਮੋਹਾਲੀ ਵਿੱਚ ਦਰਜ਼ੀ ਕੋਲੋਂ ਮਿਲੇ 30 ਲੱਖ ਦੇ ਨੋਟ

ਚੰਡੀਗੜ੍ਹ,  ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਰ ਕਾਨੂੰਨੀ ਨਗਦੀ ਬਰਾਮਦੀ ਮੁਹਿੰਮ ਤਹਿਤ ਇੱਥੇ ਇੱਕ ਦਰਜੀ ਕੋਲੋ  ਤਕਰੀਬਨ 30 ਲੱਖ ਰੁਪਏ ਤੇ 2.5 ਕਿਲੋ ਸੋਨਾ ਬਰਾਮਦ ਕੀਤਾ ਹੈ ਇੱਥੇ ਇੱਕ ਕੱਪੜਾ ਵਪਾਰੀ ਕੋਲੋਂ 2.19 ਕਰੋੜ ਰੁਪਏ ਬਰਾਮਦ ਕਰਨ ਤੋਂ ਤਿੰਨ ਦਿਨਾਂ ਬਾਅਦ ਈਡੀ ਅਧਿਕਾਰੀਆਂ ਨੇ ਇਹ ਨਗਦੀ ਜ਼ਬਤ ਕੀਤੀ ਹੈ ਈਡੀ ਦੇ ਅਧਿਕਾਰੀਆਂ ਨੇ ਇਸ ਸਬੰਧੀ ਮਿਲੀ ਇੱਕ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮੋਹਾਲੀ (ਪੰਜਾਬ) ਤੇ ਸੈਕਟਰ 22 ਵਿੱਚ ਮਹਾਰਾਜ ਦਰਜੀ ਕੈਂਪਸ ਵਿੱਚ ਛਾਪਾ ਮਾਰਿਆ ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਰਾਸ਼ੀ ‘ਚ ਦੋ ਹਜ਼ਾਰ ਰੁਪਏ ਦੇ ਨਵੇਂ ਨੋਟਾਂ ਵਿੱਚ 18 ਲੱਖ ਰੁਪਏ ਸ਼ਾਮਲ ਹਨ ਬਾਕੀ ਰਾਸ਼ੀ 100 ਤੇ 50 ਨੋਟਾਂ ਦੀ ਹੈ

ਪ੍ਰਸਿੱਧ ਖਬਰਾਂ

To Top