Breaking News

ਰਾਮਦੇਵ ਨੇ ਬੰਨ੍ਹੇ ਲਾਲੂ ਦੀਆਂ ਤਾਰੀਫ਼ਾਂ ਦੇ ਪੁਲ

ਪਟਨਾ। ਯੋਗਾਚਾਰੀਆ ਰਾਮਦੇਵ ਨੇ ਅੱਜ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਰਾਜਨੀਤੀ ਧਰੋਹਰ ਦੱਸਦਿਆਂ ਕਿਹਾ ਕਿ ਦੇਸ਼ ਦੀ ਰਾਜਨੀਤੀ ਲਈ ਤੁਹਾਡਾ ਸਿਹਤਮੰਦ ਰਹਿਣਾ ਲਾਜ਼ਮੀ ਹੈ।
ਸ੍ਰੀ ਯਾਦਵ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ‘ਤੇ ਲਿਖਿਆ ਹੈ ਕਿ ਉਨ੍ਹਾਂ ਦੀ ਰਿਹਾਇਸ਼ ‘ਤੇ ਉਨ੍ਹਾਂ ਦੀ ਸੁਖ ਸਾਂਦ ਪੁੱਛਣ ਆਏ ਬਾਬਾ ਰਾਮਦੇਵ ਨੇ ਕਿਹਾ ਕਿ ਤੁਸੀਂ ਸਮਾਜਿਕ, ਰਾਜਨੀਤਿਕ ਧਰੋਹਰ ਹੋ, ਦੇਸ਼ ਦੀ ਰਾਜਨੀਤੀ ਲਈ ਤੁਹਾਡਾ ਸਿਹਤਮੰਦ ਰਹਿਣਾ ਲਾਜ਼ਮੀ ਹੈ।
ਸੁਖ ਸਾਂਦ ਪੁੱਛ ਲਈ ਰਾਮਦੇਵ ਦਾ ਧੰਨਵਾਦ।

ਪ੍ਰਸਿੱਧ ਖਬਰਾਂ

To Top