Breaking News

ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਹੋਏ ਬਿਮਾਰ

ਹੈਦਰਾਬਾਦ। ਦਸ ਦਿਨਾਂ ਦੀ ਦੱਖਣੀ ਭਾਰਤ ਦੀ ਯਾਤਰਾ ‘ਤੇ ਆਏ ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਅੱਜ ਅਚਾਨਕ ਬਿਮਾਰ ਹੋ ਗਏ।
ਸ੍ਰੀ ਮੁਖਰਜੀ ਆਪਣੇ 10 ਰੋਜ਼ਾ ਸਾਲਾਨਾ ਪ੍ਰਵਾਸ  ‘ਤੇ 23 ਦਸੰਬਰ ਨੂੰ ਸਿਕੰਦਰਾਬਾਦ ਸਥਿੱਤ ਰਾਸ਼ਟਰਪਤੀ ਨਿਲਯਮ ਪੁੱਜੇ ਸਨ। ਰਾਸ਼ਟਰਪਤੀ ਅੱਜ ਦੁਪਹਿਰੇ 12 ਵਜੇ ਮੌਲਾਨਾ ਆਜਾਦ ਰਾਸ਼ਟਰੀ ਉਰਦੂ ਯੂਨੀਵਰਸਿਟੀ ‘ਚ ਕਰਵਾਏ ਜਾਣ ਵਾਲੇ ਸੰਮੇਲਨ ਨੂੰ ਸੰੰਬੋਧਨ ਕਰਨ ਵਾਲੇ ਸਨ, ਪਰ ਬਿਮਾਰ ਹੋਣ ਦੀ ਵਜ੍ਹਾ ਨਾਲ ਉਹ ਇਸ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋ ਸਕੇ।

ਪ੍ਰਸਿੱਧ ਖਬਰਾਂ

To Top