Breaking News

ਰਾਸ਼ੀ ਕਢਵਾਉਣ ‘ਤੇ ਲੱਗੀ ਪਾਬੰਦੀ ਛੇਤੀ ਹਟੇਗੀ : ਵੈਂਕਈਆ

VIJAYAWADA, DEC 18 (UNI):- Union Minister for Urban Development, Housing & Urban Poverty Alleviation and Information & Broadcasting, M Venkaiah Naidu addressing after inaguration of medical camp for the Paediatric Cardiac Camp of The Healing Little Hearts Foundation (UK), at Swarna Bharat Trust in Vijayawada on Sunday. UNI PHOTO-47U

ਵਿਜੈਵਾੜਾ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਐਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਬੈਂਕਾਂ ਤੇ ਏਟੀਐੱਮ ਤੋਂ ਰਾਸ਼ੀ ਕਢਵਾਉਣ ਸਮੇਤ ਹਰ ਤਰ੍ਹਾਂ ਦੀਆਂ ਪਾਬੰਦੀਆਂ ‘ਤੇ ਜਲਦ ਹੀ ਰੋਕ ਹਟਾ ਲਈ ਜਾਵੇਗੀ ਤੇ ਸਾਰੇ ਸੂਬਿਆਂ ‘ਚ ਨਵੇ. ਨੋਟਾਂ ਦੀ ਸਪਲਾਈ ਕੀਤੀ ਜਾ ਰਹੀ ਹੈ।
ਸ੍ਰੀ ਨਾਇਡੂ ਨੇ ਕਿਹਾ ਕਿ ਬੈਂਕਾਂ ਤੇ ਏਟੀਐਮ ਤੋਂ ਰਾਸ਼ੀ ਕਢਵਾਉਣ ‘ਚ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੇਕ ਦੋ ਦਿਨਾਂ ‘ਚ ਵਿੱਤ ਮੰਤਰੀ ਨਾਲ ਸਥਿਤੀ ਦੀ ਸਮੀਖਿਆ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top