Breaking News

ਰਾਹੁਲ ਗਾਂਧੀ ਦੀ ਰੈਲੀ ਲਈ ਲੱਗੇ ਪੋਸਟਰਾਂ, ਹੋਰਡਿੰਗਾਂ ਦੀ ਭੰਨਤੋੜ

ਮਹੇਸਾਣਾ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਕੱਲ੍ਹ ਗੁਜਰਾਤ ਦੇ ਮਹੇਸਾਣਾ ‘ਚ ਹੋਣ ਵਾਲੀ ਰੈਲੀ ਦੇ ਆਯੋਜਨ ਸਥਾਨ ਨੇੜੇ ਲਾਏ ਗਏ ਉਨ੍ਹਾਂ ਦੇ ਅਤੇ ਪਾਰਟੀ ਦੇ ਬੈਨਰ ਤੇ ਪੋਸਟਰ ਨੂੰ ਅਣਪਛਾਤੇ ਵਿਅਕਤੀਆਂ ਨੇ ਤੋੜ ਦਿੱਤਾ।
ਪਾਟੀਦਾਰ ਭਾਈਚਾਰੇ ਦਾ ਗੜ੍ਹ ਕਹੇ ਜਾਣ ਵਾਲੇ ਮਹੇਸਾਣਾ ਸ਼ਹਿਰ ‘ਚ ਹੋਣ ਵਾਲੀ ਸ੍ਰੀ ਗਾਂਧੀ ਦੀ ਰੈਲੀ ਦੇ ਸਿਲਸਿਲੇ ‘ਚ ਕੱਲ੍ਹ ਹੀ ਸ੍ਰੀ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਨੇ ਉਥੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ।

ਪ੍ਰਸਿੱਧ ਖਬਰਾਂ

To Top