Breaking News

ਰਿਜ਼ਰਵ ਬੈਂਕ ਬਣ ਗਿਐ ‘ਰਿਵਰਸ ਬੈਂਕ’ : ਕਾਂਗਰਸ

congress

ਨਵੀਂ ਦਿੱਲੀ। ਕਾਂਗਰਸ ਨੇ ਨੋਟਬੰਦੀ ‘ਤੇ ਲਗਾਤਾਰ ਬਦਲੇ ਜਾ ਰਹੇ ਨਿਯਮਾਂ ‘ਤੇ ਅੱਜ ਰਿਜ਼ਰਵ ਬੈਂਕ ‘ਤੇ ਵੀ ਕਟਾਸ਼ ਕਰਦਿਆਂ ਕਿਹਾ ਕਿ ਰਿਜ਼ਰਵ ਬੈਂਕ ਨਿਯਮ ਬਣਾ ਕੇ ਉਨ੍ਹਾਂ ਨੂੰ ਵਾਪਸ ਲੈਣ ਵਾਲਾ ਬੈਂਕ ਬਣ ਗਿਆ ਹੈ।
ਕਾਂਗਰਸ ਬੁਲਾਰਾ ਰਣਦੀਪ ਸਿੰਘ ਸੂਰਜੇਵਾਲਾ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਮੰਦੇਭਾਗਾਂ ਨਾਲ, ਰਿਜ਼ਰਵ ਬੈਂਕ ਆਫ਼ ਇੰਡੀਆ ਰਿਵਰਸ ਬੈਂਕ ਆਫ਼ ਇੰਡੀਆ ਬਣ ਗਿਆ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top