ਕੁੱਲ ਜਹਾਨ

ਲੀਬਿਆ ਦੇ ਅਗਵਾ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਛੱਡਿਆ ਗਿਆ

ਵਲੇਤਾ | ਤਿ੍ਪੋਲੀ ਜਾ ਰਹੇ ਲੀਬਿਆ ਦੇ ਅੱਜ ਇੱਕ ਅਗਵਾ ਕੀਤੇ ਗਏ ਜਹਾਜ਼ ਦੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਕੁਝ ਮੈਂਬਰਾਂ ਨੂੰ ਛੱਡ ਦਿੱਤਾ ਗਿਆ ਹੈ, ਮਾਲਟਾ ਦੇ ਪ੍ਰਧਾਨ ਮੰਤਰੀ ਜੋਸਫ ਮਸਕਟ ਨੇ ਟਵੀਟ ਕੀਤਾ ਕਿ ਹਾਲੇ ਵੀ ਦੋ ਜਹਾਜ਼ ਅਗਵਾ ਕਰਤਾ ਤੇ ਚਾਲਕ ਦਲ ਦੇ ਕੁਝ ਮੈਂਬਰ ਜਹਾਜ਼ ‘ਚ ਹਨ |

ਪ੍ਰਸਿੱਧ ਖਬਰਾਂ

To Top