Breaking News

ਸ਼ਿਕਾਗੋ ‘ਚ ਇਸ ਵਰ੍ਹੇ ਕਤਲ ਦੇ 700 ਤੋਂ ਵੱਧ ਮਾਮਲੇ ਦਰਜ

ਸ਼ਿਕਾਗੋ। ਅਮਰੀਕਾ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਸ਼ਿਕਾਗੋ ‘ਚ ਬੀਤੇ ਦੋ ਦਹਾਕਿਆਂ ‘ਚ ਇਸ ਵਰ੍ਹੇ ਕਤਲ ਦੇ ਸਭ ਤੋਂ ਵੱਧ 700 ਮਾਮਲੇ ਦਰਜ ਕੀਤੇ ਗਏ ਹਨ।
ਸ਼ਿਕਾਗੋ ਪੁਲਿਸ ਵਿਭਾਗ ਅਨੁਸਾਰ ਨਵੰਬ ਰਮਹੀਨੇ ‘ਚ ਹੀ ਕਤਲ ਦੀਆਂ 77 ਘਟਨਾਵਾ ਹੋ ਚੁੱਕੀਆਂ ਹਨ ਜਿਸ ਨਾਲ ਇਸ ਵਰ੍ਹੇ ਹੁਣ ਤੱਕ ਕੁੱਲ 701 ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ।
ਸੀਪੀਡੀ ਬੁਲਾਰੇ ਫ੍ਰੇਂਕ ਗਿਆਨਸੇਮਿੱਲੀ ਅਨੁਸਾਰ ਬੀਤੇ ਵਰ੍ਹੇ ਦੇ ਮੁਕਾਬਲੇ ਇਸ ਵਰ੍ਹੇ ਕਤਲ ਦੀਆਂ ਘਟਨਾਵਾਂ ‘ਚ 55 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top