Breaking News

ਸਪਾ ਨੇ ਐਲਾਨੇ 325 ਉਮੀਦਵਾਰ, ਅਖਿਲੇਸ਼ ਸਮਰਥਕਾਂ ਨੂੰ ਝਟਕਾ

ਲਖਨਊ। ਉੱਤਰ ਪ੍ਰਦੇਸ਼ ‘ਚ ਸੱਤਾਧਾਰੀ ਸਮਾਜਵਾਦੀ ਪਾਰਟੀ ਦੀ ਰਾਜ ਵਿਧਾਨ ਸਭਾ ਦੀਆਂ ਕੁੱਲ 403  ‘ਚੋਂ ਅੱਜ ਐਲਾਨੇ ਗਏ 325 ਉਮੀਦਵਾਰਾਂ ‘ਚ ਮੁੱਖ ਮੰਤਰੀ ਅਖਿਲੇਸ਼ ਯਾਦਵ ਸਮਰਥਕਾਂ ਨੂੰ ਕਰਾਰਾ ਝਟਕਾ ਲੱਗਿਆ, ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਉਮੀਦਵਾਰਾਂ ਦੀ ਸੂਚੀ ਐਲਾਨੀ।
ਅਖਿਲੇਸ਼ ਯਾਦਵ ਦੇ ਕੱਟੜ ਸਮਰਥਕ ਪੇਂਡੂ ਵਿਕਾਸ ਮੰਤਰੀ ਅਰਵਿੰਦ ਗੋਪ ਦਾ ਟਿਕਟ ਬਾਰਾਬੰਕੀ ਦੇ ਰਾਮਨਗਰ ਖੇਤਰ ਤੋਂ ਕੱਟ ਦਿੱਤਾ ਗਿਆ ਹੈ।
ਉਨ੍ਹਾਂ ਦੀ ਜਗ੍ਹਾ ‘ਤੇ ਸੀਨੀਅਰ ਆਗੂ ਬੇਨੀ ਪ੍ਰਸਾਦ ਵਰਮਾ ਦੇ ਪੁੱਤਰ ਰਾਕੇਸ਼ ਵਰਮਾ ਨੂੰ ਟਿਕਟਾ ਦਿੱਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top