Breaking News

ਸਰਤਾਜ ਅਜੀਜ਼ ਵੱਲੋਂ ਗਨੀ ਨਾਲ ਮੁਲਾਕਾਤ

ਸ੍ਰੀ ਅੰਮ੍ਰਿਤਸਰ ਸਾਹਿਬ। ਪਾਕਿਸਤਾਨ ਦੇ ਪ੍ਰਧਾਨ ਮਤਰੀ ਨਵਾਜ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਨੇ ਅੱਜ ਸਵੇਰੇ ਇੱਥੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮੁਲਾਕਾਤ ਕੀਤੀ।
ਸ੍ਰੀ ਅਜੀਜ ਪੰਜਾਬ ਦੇ ਪਵਿੱਤਰ ਸ਼ਹਿਰ ‘ਚ ਅਫ਼ਗਾਨਿਸਤਾਨ ਦੀ ਸ਼ਾਂਤੀ ਸੁਰੱਖਿਆ ਤੇ ਖੁਸ਼ਹਾਲੀ ਲਈ ਨਵੰਬਰ 2011 ‘ਚ ਸਥਾਪਿਤ ਇਸਤਾਂਬੁਲ ਪ੍ਰੋਸੇਸ ਤਹਿਤ ਇਸ ਹਾਰਟ ਆਫ਼ ਏਸ਼ੀਆ ਦੇ ਛੇਵੇਂ ਮੰਤਰੀ ਪੱਧਰੀ ਬੈਠਕ ‘ਚ ਹਿੱਸਾ ਲੈਣ ਆਏ ਹਨ।

ਪ੍ਰਸਿੱਧ ਖਬਰਾਂ

To Top