Breaking News

ਸਵਿੱਸ ਬੈਂਕ ਦੇ ਖਾਤੇਦਾਰਾਂ ਦਾ ਨਾਂਅ ਜਨਤਕ ਕਰੇ ਸਰਕਾਰ : ਰਾਹੁਲ ਗਾਂਧੀ

ਧਰਮਸ਼ਾਲਾ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਮੁਦਰੀਕਰਨ ਦੇ ਫ਼ੈਸਲੇ ਦੀ ਅੱਜ ਨਿਖੇਧੀ ਕਰਦਿਆਂ ਸਵਿੱਸ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਵਾਲਿਆਂ ਦਾ ਨਾਂਅ ਜਨਤਕ ਕਰਨ ਤੇ ਉਸ ਨੂੰ ਅਦਾਲਤ ਨੂੰ ਸੌਂਪਣ ਦੀ ਮੰਗ ਕੀਤੀ।
ਸ੍ਰੀ ਗਾਂਧੀ ਨੇ ਹਿਮਾਚਲ ਪ੍ਰਦੇਸ਼ ‘ਚ ਸ੍ਰੀ ਵੀਰਭੱਦਰ ਸਿੰਘ ਦੇ ਪ੍ਰੋਗਰਾਮ ਦੇ ਚਾਰ ਸਾਲ ਪੂਰੇ ਹੋਣ ‘ਤੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਦੂਜੇ ਵਿਸ਼ਵ ਯੁੱਧ ਵਾਂਗ ਬੰਬਾਰੀ ਵਾਂਗ ਵਿਮੁਦਰੀਕਰਨ ਨੂੰ ਆਮ ਆਦਮੀ ਤੇ ਮੱਧ ਵਰਗ ਨੂੰ ਖ਼ਤਮ ਕਰਨ ਲਈ ਲਿਆਂਦਾ ਗਿਆ ਹੈ।

ਪ੍ਰਸਿੱਧ ਖਬਰਾਂ

To Top