Breaking News

ਸਾਵਧਾਨ : ਕ੍ਰੈਡਿਟ/ਡੈਬਿਟ ਕਾਰਡ ਹੋ ਸਕਦੈ 6 ਸਕਿੰਟਾਂ ‘ਚ ਹੈਕ

ਨਵੀਂ ਦਿੱਲੀ (ਵਾਰਤਾ)। ਦੇਸ਼ ‘ਚ ਨੋਟਬੰਦੀ ਤੋਂ ਬਾਅਦ ਨਗਦੀ ਰਹਿਤ ਲੈਣ-ਦੇਣ ਨੂੰ ਉਤਸ਼ਾਹ ਦੇਣ ਦੇ ਸਰਕਾਰ ਦੇ ਯਤਨਾਂ ਦਰਮਿਆਨ ਵਿਗਿਆਨੀਆਂ ਦੀ ਚੇਤਾਵਨੀ ਆਈ ਹੈ ਕਿ ਕ੍ਰੈਡਿਟ  ਤੇ ਡੈਬਿਟ ਕਾਰਡ ਨੂੰ ਸਿਰਫ਼ 6 ਸਕਿੰਟਾਂ ‘ਚ ਹੈਕ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿਸੇ ਵੀ ਕ੍ਰੈਡਿਟ ਤੇ ਡੈਬਿਟ ਕਾਰਡ ਦੇ ਕਾਰਡ ਨੰਬਰ, ਐਕਸਪਾਇਰੀ ਮਿਤੀ ਤੇ ਸੁਰੱਖਿਆ ਕੋਡ ਦੀ ਜਾਣਕਾਰੀ ਹਾਸਲ ਕਰਕੇ ਸਿਰਫ਼ ਛੇ ਸੈਕਿੰਟਾਂ ‘ਚ ਇਸ ਨੂੰ ਹੈਕ ਕੀਤਾ ਜਾ ਸਕਦਾ ਹੈ।

ਪ੍ਰਸਿੱਧ ਖਬਰਾਂ

To Top