Breaking News

ਸਿਆਸੀ ਪਾਰਟੀਆਂ ਨੂੰ ਰੱਖਣਾ ਪਵੇਗਾ ਚੰਦੇ ਦਾ ਰਿਕਾਰਡ

ਸੱਚ ਕਹੂੰ ਨਿਊਜ਼ ਦਿੱਲੀ,  ਸਿਆਸੀ ਪਾਰਟੀਆਂ ਦੇ ਖਾਤਿਆਂ ‘ਚ ਜਮ੍ਹਾ ਹੋਣ ਵਾਲੇ ਪੁਰਾਣੇ ਨੋਟਾਂ ਦੀ ਜਾਂਚ ਨਾ ਹੋਣ ਸਬੰਧੀ ਖਬਰਾਂ ਨੂੰ
ਵਿੱਤ ਮੰਤਰਾਲੇ ਨੇ ਖਾਰਜ ਕੀਤਾ ਹੈ ਵਿੱਤ ਮੰਤਰਾਲੇ ਤੇ ਮਾਲੀਆ ਵਿਭਾਗ ਵੱਲੋਂ ਜਾਰੀ ਸਪੱਸ਼ਟੀਕਰਨ ‘ਚ ਕਿਹਾ ਗਿਆ ਹੈ ਕਿ ਕੁਝ
ਮੀਡੀਆ ਸੰਗਠਨਾਂ ਵੱਲੋਂ ਆਪਣੀਆਂ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਕੋਲ ਰਜਿਸਟਰ ਪਾਰਟੀਆਂ ਦੇ ਖਾਤਿਆਂ
‘ਚ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ ਤੌਰ ‘ਤੇ ਜਮ੍ਹਾ ਹੋਣ ਵਾਲੀ ਰਾਸ਼ੀ ਆਮਦਨ ਕਰ ਵਿਭਾਗ ਦੇ ਖਾਤਿਆਂ ‘ਚ ਜਮ੍ਹਾ ਹੋਣ ਵਾਲੇ ਪੁਰਾਣੇ ਨੋਟਾਂ ਦੀ ਜਾਂਚ ਨਾ ਹੋਣ ਸਬੰਧੀ ਖਬਰਾਂ ਨੂੰ ਵਿੱਤ ਮੰਤਰਾਲੇ ਨੇ ਖਾਰਜ ਕੀਤਾ ਹੈ

ਪ੍ਰਸਿੱਧ ਖਬਰਾਂ

To Top