Breaking News

ਸਿਆਸੀ ਪਾਰਟੀਆ ਦੇ ਚੰਦੇ ਦਾ ਹਿਸਾਬ ਹੋਵੇ ਜਨਤਕ : ਮੋਦੀ

Narinder Modi Tribute

ਕਾਨ੍ਹਪੁਰ। ਪ੍ਰਧਾਨ  ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਚੰਦੇ ਦੇ ਹਿਸਾਬ-ਕਿਤਾਬ ਜਨਤਕ ਕੀਤੇ ਜਾਣ ‘ਤੇ ਜੋਰ ਦਿੰਦਿਆਂ ਅੱਜ ਕਿਹਾ ਕਿ ਇਸ ਕਦਮ ਨਾਲ ਦੇਸ਼ ‘ਚ ਫੈਲੇ ਭ੍ਰਿਸ਼ਟਾਚਾਰ ਤੇ ਕਾਲੇਧਨ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਨ ‘ਚ ਮੱਦਦ ਮਿਲੇਗੀ।
ਸ੍ਰੀ ਮੋਦੀ ਨੇ ਅੱਜ ਇੱਥੇ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਦੇ ਦਾ ਬਿਓਰਾ ਉਜਾਗਰ ਕਰਨ ਸਬੰਧੀ ਚੋਣ ਕਮਿਸ਼ਨ ਦੀ ਪਹਿਲ ਸਵਾਗਤ ਯੋਗ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top