Breaking News

ਸੀਜੀਐੱਸਟੀ ਤੇ ਐਸਜੀਐਸਟੀ ਦੀ ਮੁਢਲੀ ਰੂਪਰੇਖਾ; ‘ਤੇ ਬਣੀ ਸਹਿਮਤੀ : ਜੇਤਲੀ

ਨਵੀਂ ਦਿੱਲੀ | ਵਸਤੂ ਤੇ ਸੇਵਾ ਕਰ ਨਾਲ ਜੁੜੇ ਤਿੰਨ ਮੁੱਖ ਕਾਨੂੰਨਾਂ ਦੇ ਰੂਪਾਂ ਚੋਂ ਦੋ ‘ਤੇ ਜੀਐਸਟੀ ਪਰਿਸ਼ਦ ‘ਚ ਸਹਿਮਤੀ ਬਣ ਗਈ ਹੈ ਪਰ ਦੋਹਰੇ ਕੰਟਰੋਲ ਅਤੇ ਆਈਜੀਐਸਟੀ ਕਾਨੂੰਨ ਦੀ ਰੂਪਰੇਖਾ ‘ਤੇ ਹਾਲੇ ਵੀ ਅੜਿੱਕਾ ਬਣਿਆ ਹੋਇਆ ਹੈ ਜਿਨ੍ਹਾਂ ‘ਤੇ ਪਰਿਸ਼ਦ ਦੀਆਂ ਤਿੰਨ ਤੇ ਚਾਰ ਜਨਵਰੀ ਨੂੰ ਹੋਣ ਵਾਲੀਆਂ ਬੈਠਕਾਂ ‘ਚ ਚਰਚਾ ਹੋਵੇਗੀ |

ਪ੍ਰਸਿੱਧ ਖਬਰਾਂ

To Top