Breaking News

ਸੁਸ਼ਮਾ ਸਵਰਾਜ ਨੇ ਹਸਪਤਾਲ ‘ਚ ਵੀ ਕੀਤਾ ਕੰਮ

ਨਵੀਂ ਦਿੱਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹਸਪਤਾਲ ‘ਚ ਵੀ ਆਪਣੇ ਕੰਮਕਾਜ ਸਬੰਧੀ ਪੂਰੀ ਤਰ੍ਹਾਂ ਮੁਸ਼ਤੈਦ ਹਨ। ਕੰਮ ਪ੍ਰਤੀ ਉਨ੍ਹਾਂ ਦੀ ਲਗਨ ਅੱਜ ਫਿਰ ਉਸ ਸਮੇਂ ਵਿਖਾÂਂ ਦਿੱਤੀ, ਜਦੋਂ ਉਨ੍ਹਾਂ ਨੇ ਇੱਕ ਮਹਿਲਾ ਨੂੰ ਉਸ ਦੇ ਪਤੀ ਦੀ ਲਾਸ਼ ਨੂੰ ਜਪਾਨ ਤੋਂ ਲਿਆਉਣ ‘ਚ ਪੂਰੀ ਮੱਦਦ ਕਰਨ ਦਾ ਭਰੋਸਾ ਦਿੱਤਾ।

ਪ੍ਰਸਿੱਧ ਖਬਰਾਂ

To Top