Breaking News

ਸੰਸਦ ਦੀ ਕਾਰਵਾਈ ਅੱਜ ਵੀ ਚੜ੍ਹੀ ਰੌਲੇ ਦੀ ਭੇਂਟ

ਨਵੀਂ ਦਿੱਲੀ। ਸੰਸਦ ਦੀ ਕਾਰਵਾਈ ਚਾਰ ਦਿਨਾਂ ਦੀ ਛੁੱਟੀਤੋਂ ਬਾਅਦ ਅੱਜ ਸ਼ੁਰੂ ਹੋਣ ‘ਤੇ ਦੋਵੇਂ ਸਦਨਾਂ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ‘ਤੇ ਇੱਕ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਕਾਂਗਰਸ ਦੇ ਮੈਂਬਰਾਂ ਨੇ ਜ਼ਬਰਦਸਤ ਰੌਲਾ ਪਾਇਆ ਜਿਸ ਨਾਲ ਲੋਕ ਸਭਾ ‘ਚ ਕੋਈ ਕੰਮਕਾਜ ਨਹੀ. ਹੋ ਸਕਿਆ ਤੇ ਰਾਜ ਸਭਾ ‘ਚ ਇੱਕ ਬਿੱਲ ਪਾਸ ਹੋਣ ਤੋਂ ਬਾਅਦ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਪ੍ਰਸਿੱਧ ਖਬਰਾਂ

To Top