Breaking News

ਸੰ.ਰਾ. ਦੇ ਨਵੇਂ ਜਨਰਲ ਸਕੱਤਰ ‘ਤੇ ਓਬਾਮਾ ਨੇ ਪ੍ਰਗਟਾਇਆ ਭਰੋਸਾ

ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੰਯੁਕਤ ਰਾਸ਼ਟਰ ਦੇ ਨਵੇਂ ਚੁਣੇ ਜਨਰਲ ਸਕੱਤਰ Âਂਟੋਨੀਓ ਗੁਟੇਰੇਸ਼ ਇਸ ਕੌਮਾਂਤਰੀ ਸੰਗਠਨ ਦੇ ਇੱਕ ਪ੍ਰਭਾਵੀ ਪ੍ਰਬੰਧਕ ਹੋਣਗੇ।
ਵਾÂ੍ਹੀਟ ਹਾਊਸ ‘ਚ ਸ੍ਰੀ ਗੁਟੇਰੇਸ਼ ਨਾਲ ਆਪਣੀ ਤਜਵੀਜਸ਼ੁਦਾ ਮੁਲਾਕਾਤ ਤੋਂ ਪਹਿਲਾਂ ਸ੍ਰੀ ਓਬਾਮਾ ਨੇ ਕਿਹਾ ਕਿ ਉਹ ਅਸਾਧਾਰਨ ਪ੍ਰਤਿਭਾ ਦੇ ਧਨੀ ਹਨ।
ਏਂਟੋਨੀਓ ਗੁਟੇਰੇਸ਼ 1992 ‘ਚ ਪੁਰਤਗਾਲ ਦੇ ਸੋਸ਼ਲਿਸਟ ਪਾਰਟੀ ਦੇ ਆਗੂ ਬਣੇ ਤੇ ਫਿਰ 1995 ‘ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।

ਪ੍ਰਸਿੱਧ ਖਬਰਾਂ

To Top