Breaking News

ਹਵਾਈ ਪੱਟੀ ਤਬਾਹ ਕਰਨ ਵਾਲੇ ਬੰਬ ਦਾ ਸਫ਼ਲ ਪ੍ਰੀਖਣ

DRDO

ਨਵੀਂ ਦਿੱਲੀ। ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਦੁਸ਼ਮਣ ਦੀ ਹਵਾਈ ਪੱਟੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵਾਲੇ ਦੇਸ਼ ‘ਚ ਹੀ ਬਣੇ ਟੀਚੇ ਤੈਅ ਬੰਬ ਦਾ ਸਫ਼ਲ ਪ੍ਰੀਖਣ ਕੀਤਾ ਹੈ।
ਡੀਆਰਡੀਓ ਨੇ ਭਾਰਤੀ ਹਵਾਈ ਫੌਜ ਦੇ ਜਹਾਜ਼ ਤੋਂ ਸਮਾਰਟ ਐਂਟੀ ਏਅਰਫੀਲਡ ਵੈਪਨ ਨਾਂਅ ਦੇ ਇਸ ਇੱਕ ਤਰ੍ਹਾਂ ਦੇ ਬੰਬ ਦਾ ਕੱਲ੍ਹ ਸਫ਼ਲ ਪ੍ਰੀਖਣ ਕੀਤਾ।
ਦੇਸ਼ ‘ਚ  ਹੀ ਬਣਿਆ 120 ਕਿਲੋਗ੍ਰਾਮ ਵਜ਼ਨ ਦਾ ਇਹ ਅਤਿਆਧੁਨਿਕ ਬੰਬ ਹਵਾ ਤੋਂ ਟੀਚਾ ਕਰਕੇ 100 ਕਿਲੋਮੀਟਰ ਦੀ ਦੂਰੀ ਤੋਂ ਸਟੀਕ ਨਿਸ਼ਾਨਾ ਲਾ ਕੇ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ‘ਚ ਸਮਰੱਥ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top