Breaking News

ਹਾਈਕੋਰਟ ਦੇ ਜੱਜਾਂ ਨੂੰ ਸੁਰੱਖਿਆ ਜਾਂਚ ਛੂਟ ਨਹੀਂ : ਸੁਪਰੀਮ ਕੋਰਟ

chandigarh airport

ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਜੱਜਾਂ ਨੂੰ ਹੀ ਹਵਾਈ ਅੱਡਿਆਂ ‘ਤੇ ਸੁਰੱਖਿਆ ਜਾਂਚ ਤੋਂ ਛੂਟ ਪ੍ਰਦਾਨ ਕੀਤੀ ਗਈ ਹੈ। ਮੁੱਖ ਜੱਜ ਟੀ ਐਸ ਠਾਕੁਰ, ਜਸਟਿਸ ਡੀ ਵਾਈ ਚੰਦਰਚੂੜ ਦੀ ਬੈਂਚ ਨੇ ਇਸ ਬਾਰੇ ਫ਼ੈਸਲਾ ਸੁਣਾਇਆ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top