Breaking News

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਤਿੰਨ ਭਾਜਪਾ ਵਿਧਾਇਕ ਮੁਅੱਤਲ

ਸ਼ਿਮਲਾ। ਹਿਮਾਚਲ ਪ੍ਰਦੇਸ਼  ਵਿਧਾਨ ਸਭਾ ‘ਚ ਵਿਮੁਦ੍ਰੀਕਰਨ ਦੇ ਮੁੱਦੇ ‘ਤੇ ਪ੍ਰਸ਼ਨਕਾਲ ਦੌਰਾਨ ਵਿਧਾਨ ਸਭਾ ਸਪੀਕਰ ਦੀ ਹੱਤਕ ਦੇ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਦੇ ਤਿੰਨ ਵਿਧਾਇਕਾਂ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ।
ਵਿਧਾਇਕ ਸੁਰੇਸ਼ ਭਾਰਦਵਾਜ, ਰਣਧੀਰ ਸ਼ਰਮਾ ਤੇ ਰਾਜੀਵ ਬਿੰਦਲ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਕਾਰਵਾਈ ਦੇ ਨਿਯਮ 319 ਅ (2) ਤਹਿਤ ਸਦਨ ਤੋਂ ਮੁਅੱਤਲ ਕਰ ਦਿਤਾ ਗਿਆ।

ਪ੍ਰਸਿੱਧ ਖਬਰਾਂ

To Top