Breaking News

ਅਰੁਣਾਚਲ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪੰਜ ਵਿਧਾਇਕ ਪਾਰਟੀ ‘ਚੋਂ ਕੱਢੇ

ਟਾਨਗਰ। ਅਰੁਣਾਚਲ ਪ੍ਰਦੇਸ਼ ‘ਚ ਇੱਕ ਮਹੱਤਵਪੂਰਨ ਰਾਜਨੀਤੀ ਘਟਨਾਚੱਕਰ ਤਹਿਤ ਪੀਪਲਸ ਪਾਰਟੀ ਆਫ਼ ਅਰੁਣਾਚਲ ਪ੍ਰਦੇਸ਼ ਨੇ ਮੁੱਖ ਮੰਤਰੀ ਪੇਮਾ ਖਾਂਡੂ, ਉਪ ਮੁੱਖ ਮੰਤਰੀ ਚਾਵਨਾ ਮੀਨ ਸਮੇਤ ਪੰਜ ਵਿਧਾਇਕਾਂ ਨੂੰ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ‘ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿਤਾ ਹੈ।
ਪਾਰਟੀ ਸੁਤਰਾਂ ਨੇ ਅੱਜ ਇੱਥੇ ਦੱਸਿਆ ਕਿ ਕੱਲ੍ਹ ਜਾਰੀ ਇਹ ਮੁਅੱਤਲੀ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਪ੍ਰਸਿੱਧ ਖਬਰਾਂ

To Top