Breaking News

13 ਹਜ਼ਾਰ ਕਰੋੜ ਦੀ ਜਾਇਦਾਦ ਐਲਾਨਣ ਵਾਲਾ ਸਖ਼ਸ਼ ਆਇਆ ਸਾਹਮਣੇ

13000 crore

ਅਹਿਮਦਾਬਾਦ। ਆਮਦਨ ਐਲਾਨ ਯੋਜਨਾ ਦੇ ਆਖ਼ਰੀ ਦਿਨ 30 ਦਸੰਬਰ ਨੂੰ ਇਸ ਦੀ ਸਮਾਂ ਹੱਦ ਖ਼ਤਮ ਹੋਣ ਤੋਂ ਸਿਰਫ਼ 5 ਮਿੰਟ ਪਹਿਲਾਂ ਅੱਧੀ ਰਾਤ ਨੂੰ ਲਗਭਗ 13860 ਕਰੋੜ ਰੁਪਏ ਦੇ ਕਾਲੇ ਧਨ ਦਾ ਐਲਾਨ ਕਰਕੇ ਆਮਦਨ ਅਧਿਕਾਰੀਆਂ ਤੱਕ ਨੂੰ ਕਥਿਤ ਤੋਰ ‘ਤੇ ਚਕਮਾ ਦੇਣ ਵਾਲੇ ਅਹਿਮਦਾਬਾਦ ਨਿਵਾਸੀ ਵਪਾਰੀ ਮਹੇਸ਼ ਸ਼ਾਹ ਕਈ ਦਿਨਾਂ ਦੀ ਗੁਮਸ਼ੁਦਗੀ ਤੋਂ ਬਾਅਦ ਅੱਜ ਇੱਕ ਗੁਜਰਾਤੀ ਸਟੂਡੀਓ ਪੁੱਜ ਗਏ ਅਤੇ ਦਾਅਵਾ ਕੀਤਾ ਕਿ ਇਹ ਪੈਸਾ ਉਨ੍ਹਾਂ ਦਾ ਨਹੀਂ ਉਹ ਸਾਰੀਆਂ ਗੱਲਾਂ ਦਾ ਖੁਲਾਸਾ ਆਮਦਨ ਕਰ ਵਿਭਾਗ ਦੇ ਸਾਹਮਣੇ ਕਰਨਗੇ। ਉਨ੍ਹਾਂ ਦੇ ਦਾਅਵੇ ਨੇ ਕਈ ਦਿੱਗਜਾਂ ਦੀ ਨੀਂਦ ਉਡਾ ਦਿੱਤੀ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top