Breaking News

15 ਆਈਏਐੱਸ ਦੀ ਤਰੱਕੀ

ਸੱਚ ਕਹੂੰ ਨਿਉਜ਼ ਚੰਡੀਗੜ੍ਹ, 
ਹਰਿਆਣਾ ਸਰਕਾਰ ਨੇ ਇੱਕ ਜਨਵਰੀ 2017 ਤੋਂ 15 ਆਈਏਐਸ ਅਧਿਕਾਰੀਆਂ ਨੂੰ ਤਰੱਕੀ ਦੇਣ ਦੇ ਆਦੇਸ਼ ਜਾਰੀ ਕੀਤੇ ਹਨ ਤਰੱਕੀ ਕੀਤੇ ਆਈਏਐਸ ਅਧਿਕਾਰੀਆਂ ‘ਚ ਅਰੁਣ ਕੁਮਾਰ ਗੁਪਤਾ ਨੂੰ ਉੱਚ ਪੱਧਰ ਪ੍ਰਸ਼ਾਸਨਿਕ ਗ੍ਰੇਡ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਵਿਕਾਸ ਗੁਪਤਾ, ਅਮਨੀਤ ਪੀ. ਕੁਮਾਰ ਤੇ ਪ੍ਰਵੀਨ ਕੁਮਾਰ ਨੂੰ ਸੁਪਰ ਟਾਈਮ ਸਕੇਲ ਦਿੱਤਾ ਗਿਆ ਹੈ ਪੰਕਜ ਯਾਦਵ, ਜੋ ਉੱਤਰ ਪ੍ਰਦੇਸ਼ ‘ਤੇ ਪ੍ਰਤੀਨਿਯੁਕਤੀ ‘ਤੇ ਹਨ, ਨੂੰ ਸੁਪਰ ਟਾਈਮ ਸਕੇਲ ‘ਚ ਪਰਫੋਰਮਾ ਤਰੱਕੀ ਦੀ ਮਨਜ਼ੂਰੀ ਦਿੱਤੀ ਗਈ ਹੈ ਆਸ਼ੀਮ ਬਰਾੜ, ਏ. ਸ੍ਰੀਨਿਵਾਸ ਤੇ ਸ਼ੇਖਰ ਵਿਦਿਆਰਥੀ ਨੂੰ ਸਿਲੈਕਸ਼ਨ ਗ੍ਰੇਡ ਦਿੱਤਾ ਗਿਆ ਹੈ ਸੀ. ਜੀ. ਰਜਨੀਕਾਂਥਨ ਤੇ ਫੁੱਲ ਚੰਦ ਮੀਣਾ ਨੂੰ ਵੀ ਸਿਲੈਕਸ਼ਨ ਗ੍ਰੇਡ ‘ਚ ਪਰਫੋਰਮਾ ਤਰੱਕੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਚੰਦਰ ਸ਼ੇਖਰ ਖਰੇ, ਅਸ਼ਜ ਸਿੰਘ, ਰਾਜੀਵ ਰਤਨ, ਨਿਖਿਲ ਗਜਰਾਜ ਤੇ ਰਿਪੁਦਮਨ ਸਿੰਘ ਢਿੱਲੋਂ ਨੂੰ ਜੂਨੀਅਰ ਪ੍ਰਸ਼ਾਸਨਿਕ ਗ੍ਰੇਡ ਦਿੱਤਾ ਗਿਆ ਹੈ

ਪ੍ਰਸਿੱਧ ਖਬਰਾਂ

To Top