Breaking News

ਲਾਦੇਨ ਦੇ ਪੁੱਤਰ ‘ਤੇ ਮਿਸਰ ‘ਚ ਦਾਖਲੇ ‘ਤੇ ਪਾਬੰਦੀ

ਕਾਹਿਰਾ। ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਦੇ ਪੁੱਤਰ ਉਮਰ ਨੂੰ ਅੱਜ ਮਿਸਰ ‘ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਜਾਣਕਾਰੀ ਹਵਾਈ ਅੱਡੇ ਦੇ ਸੂਤਰਾਂ ਨੇ ਦਿੱਤੀ ਪਰ ਉਮਰ ਨੂੰ ਮਿਸਰ ‘ਚ ਦਾਖ਼ਲ ਨਾ ਦੇਣ ਦਾ ਕਾਰਨ ਨਹੀਂ ਦੱਸਿਆ ਗਿਆ।
ਆਪਣੀ ਬ੍ਰਿਟਿਸ਼ ਪਤਨੀ ਜੈਨਾ ਅਲ ਸਵਾਹ ਨਾਲ ਦੋਹਾ ਤੋਂ ਆਏ 34 ਸਾਲਾ ਉਮਰ ਬਿਨ ਲਾਦੇਨ ਦੇ ਚੌਥੇ ਪੁੱਤਰ ਹਨ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਦੋਹਾ ਵਾਪਸ ਜਾਣ ਲਈ ਕਿਹਾ ਗਿਆ ਹੈ।

ਪ੍ਰਸਿੱਧ ਖਬਰਾਂ

To Top