Breaking News

ਮਹੇਸ਼ਵਰੀ ਬਣੇ ਯੂਐੱਨਆਈ ਬੋਰਡ ਦੇ ਚੇਅਰਮੈਨ ਅਮੇਰਿਟਸ

ਨਵੀਂ ਦਿੱਲੀ। ਸਾਬਕਾ ਰਾਜ ਸਭਾ ਸਾਂਸਦ ਤੇ ਸੀਨੀਅਰ ਪੱਤਰਕਾਰ ਪ੍ਰਫੁਲ ਕੁਮਾਰ ਮਹੇਸ਼ਵਰੀ ਯੁਨਾਈਟਿਡ ਨਿਊਜ਼ ਆਫ਼ ਇੰਡੀਆ ਦੇ ਨਿਰਦੇਸ਼ਕ ਮੰਡਲ ਦੇ ਚੇਅਰਮੈਨ ਅਮੇਰਿਟਸ ਵਜੋਂ ਸ਼ਾਮਲ ਹੋਏ ਹਨ।
ਯੂਐਨਆਈ ਬੋਰਡ ਦੇ ਚੇਅਰਮੈਨ ਵਿਸ਼ਵਾਸ ਤ੍ਰਿਪਾਠੀ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ।
ਸ੍ਰੀ ਮਹੇਸ਼ਵਰੀ ਭੋਪਾਲ ਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਕਾਸ਼ਿਤ ਹਿੰਦੀ ਦੈਨਿਕ ਨਵਭਾਰਤ ਦੇ ਪ੍ਰਬੰਧ ਸੰਪਾਦਕ ਤੇ ਅੰਗਰੇਜ਼ੀ ਦੈਨਿਕ ਸੈਂਟ੍ਰਲ ਕ੍ਰੇਨਿਕਲ ਦੇ ਸੰਪਾਦਕ ਵੀ ਹਨ।

ਪ੍ਰਸਿੱਧ ਖਬਰਾਂ

To Top