ਦੇਸ਼

ਡਾ. ਸੱਤਿਆਨਾਰਾਇਣ ਨੂੰ ਬਿਹਾਰੀ ਪੁਰਸਕਾਰ

ਏਜੰਸੀ ਨਵੀਂ ਦਿੱਲੀ, 
ਰਾਜਸਥਾਨ ਦੇ ਪ੍ਰਸਿੱਧ ਸਾਹਿਤਕਾਰ ਡਾ. ਸੱਤਿਆਨਰਾਇਣ ਨੂੰ ਸਾਲ 2016 ਦਾ 26ਵਾਂ ਬਿਹਾਰੀ ਪੁਰਸਕਾਰ ਦਿੱਤਾ ਜਾਵੇਗਾ ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਮੰਗਲਵਾਰ ਨੂੰ ਜਾਰੀ ਨੋਟਿਸ ‘ਚ ਦੱਸਿਆ ਕਿ ਡਾ. ਸੱਤਿਆਨਾਰਾਇਣ ਦੀ ਹਿੰਦੀ ਰਚਨਾ ‘ਇਹ ਇੱਕ ਦੁਨੀਆ’ ਨੂੰ ਸਾਲ 2016 ਦੇ 26ਵੇਂ ਬਿਹਾਰੀ ਪੁਰਸਕਾਰ ਲਈ ਚੁਣਿਆ ਗਿਆ ਇਸ ਪੁਸਤਕ ਦਾ ਪ੍ਰਕਾਸ਼ਨ ਸਾਲ 2010 ‘ਚ ਹੋਇਆ ਸੀ ਬਿਹਾਰੀ ਪੁਰਸਕਾਰ ਵਜੋਂ ਡਾ. ਸੱਤਿਆਨਾਰਾਇਣ ਨੂੰ ਦੋ ਲੱਖ ਰੁਪਏ, ਪ੍ਰਤੀਕ ਚਿੰਨ੍ਹ ਤੇ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਜਾਵੇਗਾ

ਪ੍ਰਸਿੱਧ ਖਬਰਾਂ

To Top