Breaking News

3 ਤੋਂ ਪੈਟਰੋਲ ਪੰਪਾਂ ‘ਤੇ ਨਹੀਂ ਚੱਲਣਗੇ ਪੁਰਾਣੇ ਨੋਟ

ਨਵੀਂ ਦਿੱਲੀ। ਸਰਕਾਰ ਨੇ ਅੱਜ ਕਿਹਾ ਕਿ ਪੈਟਰੋਲ ਪੰਪਾਂ ਅਤੇ ਹਵਾਈ ਅੱਡਿਆਂ ‘ਤੇ ਟਿਕਟ ਬੁਕਿੰਗ ‘ਚ 3 ਦਸੰਬਰ ਤੋਂ 500 ਰੁਪਏ ਦੇ ਪੁਰਾਣੇ ਨੋਟ ਨਹੀਂ ਚੱਲਣਗੇ। ਹਾਲਾਂਕਿ ਰਸੋਈ ਗੈਸ ਸਿਲੰਡਰ ਦੇ ਭੁਗਤਾਨ ‘ਚ ਇਨ੍ਹਾਂ ਨੋਟਾਂ ਦੀ ਵਰਤੋਂ ਜਾਰੀ ਰਹੇਗੀ। ਸਰਕਾਰ ਵੱਲੋਂ ਜਾਰੀ ਗਜਟ ‘ਚ ਕਿਹਾ ਗਿਆ ਹੈ ਕਿ 3 ਦਸੰਬਰ ਤੋਂ ਪੈਟਰੋਲ ਪੰਪਾਂ ‘ਤੇ ਪੁਰਾਣੇ ਨੋਟਾਂ  ਨੂੰ ਬੰਦ ਕਰ ਦਿੱਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top