Breaking News

7100 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ

parikar

ਨਵੀਂ ਦਿੱਲੀ | ਸਰਕਾਰ ਨੇ ਭਾਰਤੀ ਤੱਟਰੱਖਿਅਕ ਫੋਰਸ ਲਈ 6 ਬਹੁਉਦੇਸ਼ੀ ਨਿਗਰਾਨੀ ਜਹਾਜ਼ਾਂ ਤੇ ਫੌਜ ਲਈ ਡੇਢ ਹਜ਼ਾਰ ਪਰਮਾਣੂ, ਜੈਵ ਦੇ ਰਸਾਇਣ ਰੱਖਿਆ ਪ੍ਰਣਾਲੀਆਂ ਸਮੇਤ 7100 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ |
ਰੱਖਿਆ ਮੰਤਰੀ ਮਨੋਹਰ ਪਾਰਿਕਰ ਦੀ ਪ੍ਰਧਾਨਗੀ ‘ਚ ਇੱਥੇ ਹੋਈ ਰੱਖਿਆ ਖ਼ਰੀਦ ਪਰਿਸ਼ਦ ਦੀ ਬੈਠਕ ‘ਚ ਇਸ ਦੇ ਨਾਲ ਹੀ ਫੌਜ ਤੇ ਹਵਾਈ ਫੌਜ ਲਈ ਅਤਿਆਧੁਨਿਕ ਥ੍ਰੀ ਡੀ ਰਡਾਰ ਤੇ ਹਵਾਈ ਫੌਜ ਲਈ ਇੱਕ ਭਾਰੀ ਪਰਿਵਹਿਨ ਜਹਾਜ਼ ਸੀ-17 ਗਲੋਬ ਮਾਸਟਰ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ |

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top