Breaking News

’84 ਦੰਗਾ ਮਾਮਲਾ : ਸੱਜਣ ਕੁਮਾਰ ਨੂੰ ਮਿਲੀ ਜਮਾਨਤ

ਨਵੀਂ ਦਿੱਲੀ। ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ’84 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ ਇੱਕ ਮਾਮਲੇ ‘ਚ ਅੱਜ ਅਗਾਊਂ ਜਮਾਨਤ ਦੇ ਦਿੱਤੀ ਗਈ।
ਵਧੀਕ ਸੈਸ਼ਨ ਜੱਜ ਵਿਕਾਸ ਢਲ ਨੇ ਸੱਜਣ ਕੁਮਾਰ ਨੂੰ ਜਾਂਚ ‘ਚ ਸ਼ਾਮਲ ਹੋਣ ਅਤੇ ਬਗੈਰ ਆਗਿਆ ਦੇਸ਼ ਛੱਡ ਕੇ ਬਾਹਰ ਨਾ ਜਾਣ ਦੇਣ ਦੇ ਆਧਾਰ ‘ਤੇ ਅਗਾਊਂ ਜਮਾਨਤ ਦੇ ਦਿੱਤੀ।

ਪ੍ਰਸਿੱਧ ਖਬਰਾਂ

To Top