ਨੌਜਵਾਨਾਂ ਲਈ ਨੌਕਰੀ ਲਈ ਖਾਸ ਮੌਕਾ

0
1
Job Opportunity

ਨੌਜਵਾਨਾਂ ਲਈ ਨੌਕਰੀ ਲਈ ਖਾਸ ਮੌਕਾ

ਸਟੇਟ ਬੈਂਕ ਆਫ਼ ਇੰਡੀਆ

ਅਸਾਮੀਆਂ: ਪੀਓ 2000
ਯੋਗਤਾ: ਗ੍ਰੈਜ਼ੂਏਸ਼ਨ
ਉਮਰ ਹੱਦ: 21 ਤੋਂ 30 ਸਾਲ
ਤਨਖ਼ਾਹ: 23700 ਤੋਂ 42020 ਰੁਪਏ ਪ੍ਰਤੀ ਮਹੀਨਾ
ਬਿਨੈ ਦੀ ਆਖ਼ਰੀ ਮਿਤੀ: 19 ਦਸੰਬਰ, 2020
ਵਧੇਰੇ ਜਾਣਕਾਰੀ ਲਈ www.sbi.co.in

 

Jobs Only

ਕਰਮਚਾਰੀ ਚੋਣ ਕਮਿਸ਼ਨ

ਅਸਾਮੀਆਂ ਦੀ ਗਿਣਤੀ: ਵੱਖ-ਵੱਖ ਅਸਾਮੀਆਂ
1. ਲੋਅਰ ਡਿਵੀਜ਼ਨ ਕਲਰਕ (ਐਲਡੀਸੀ)/ ਜੂਨੀਅਰ ਸਕੱਤਰੇਤ ਸਹਾਇਕ
2. ਡਾਕ ਸਹਾਇਕ (ਪੀਏ)/ਛਾਂਟੀ ਸਹਾਇਕ (ਐਸਏ)
3. ਡਾਟਾ ਐਂਟਰੀ ਆਪਰੇਟਰ (ਡੀਈਓ)
4. ਡਾਟਾ ਐਂਟਰੀ ਆਪਰੇਟਰ, ਗ੍ਰੇਡ-ਅ
ਬਿਨੈ ਦੀ ਆਖਰੀ ਮਿਤੀ: 15 ਦਸੰਬਰ, 2020
ਕੰਪਿਊਟਰ ਅਧਾਰਿਤ ਪ੍ਰੀਖਿਆ ਦੀ ਮਿਤੀ (ਟੀਅਰ-1): 12-4-2021 ਤੋਂ 27-4-2021 ਤੱਕ
ਉਮਰ ਹੱਦ: 18 ਤੋਂ 27 ਸਾਲ
ਤਨਖ਼ਾਹ: 19,900-92,300/-
ਵਧੇਰੇ ਜਾਣਕਾਰੀ ਲਈ:
https://ssc.nic.in/SSCFileServer/PortalManagement/UploadedFiles/Notice_chsl_06112020.pdf
ਇੱਥੇ ਕਰੋ ਬਿਨੈ: https://ssc.nic.in/Portal/Apply

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.