‘ਬੱਚਨ ਪਾਂਡੇ’ ’ਚ ਗੈਂਗਸਟਰ ਦਾ ਭੂਮਿਕਾ ਨਿਭਾਉਣਗੇ ਅਕਸ਼ੇ ਕੁਮਾਰ

0
155

‘ਬੱਚਨ ਪਾਂਡੇ’ ’ਚ ਗੈਂਗਸਟਰ ਦਾ ਭੂਮਿਕਾ ਨਿਭਾਉਣਗੇ ਅਕਸ਼ੇ ਕੁਮਾਰ

ਮੁੰਬਈ। ਬਾਲੀਵੁੱਡ ਦੇ ਖਿਡਾਰੀ ਕੁਮਾਰ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫਿਲਮ ‘ਬੱਚਨ ਪਾਂਡੇ’ ਵਿਚ ਗੈਂਗਸਟਰ ਦੀ ਭੂਮਿਕਾ ਨਿਭਾਉਂਦੇ ਵੇਖੇ ਜਾ ਸਕਦੇ ਹਨ। ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਜੈਸਲਮੇਰ ਵਿੱਚ ‘ਬੱਚਨ ਪਾਂਡੇ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਗੱਲ ਦੀ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਵਿੱਚ ਅਕਸ਼ੇ ਕੁਮਾਰ ਦਾ ਕਿਰਦਾਰ ਇੱਕ ਗੈਂਗਸਟਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.