ਬਾਲੀਵੁੱਡ ਅਦਾਕਾਰ ਸੰਨੀ ਦਿਓਲ ਕੋਰੋਨਾ ਪਾਜ਼ਿਟਿਵ

0
99
Sunny Deol

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਕੋਰੋਨਾ ਪਾਜ਼ਿਟਿਵ

ਮਨਾਲੀ। ਬਾਲੀਵੁੱਡ ਅਦਾਕਾਰ ਸੰਨੀ ਦਿਓਨ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਹ ਜਾਣਕਾਰੀ ਖੁਦ ਸੰਨੀ ਦਿਓਲ ਨੇ ਟਵੀਟ ਕਰਕੇ ਦਿੱਤੀ। ਸੰਨੀ ਦਿਓਲ ਨੇ ਆਪਣਾ ਟੈਸਟ ਕਰਵਾਇਆ ਸੀ, ਜਿਸ ‘ਚ ਉਸਦੀ ਰਿਪੋਰਟ ਪਾਜ਼ਿਟਿਵ ਆਈ ਹੈ।

Sunny Deol

ਸੰਨੀ ਦਿਓਲ ਆਪਣੇ ਪਰਿਵਾਰ ਸਮੇਤ ਮਨਾਲੀ ਗਏ ਹੋ ਗਏ ਸਨ। ਉਸ ਦਾ ਪਰਿਵਾਰ ਵਾਪਸ ਆ ਗਿਆ ਹੈ ਤੇ ਉਹ ਕੱਲ੍ਹ ਵਾਪਸ ਆਉਣਗੇ ਹਾਲਾਂਕਿ ਉਹ ਬਿਲਕੁਲ ਠੀਕ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.