Earthquake | ਇੰਡੋਨੇਸ਼ੀਆ ’ਚ ਭੂਚਾਲ ਦੇ ਝਟਕੇ

0
20
Strong Earthquake, Tonga, Polynesia

Earthquake | ਇੰਡੋਨੇਸ਼ੀਆ ’ਚ ਭੂਚਾਲ ਦੇ ਝਟਕੇ

ਜਕਾਰਤਾ। ਇੰਡੋਨੇਸ਼ੀਆ ਵਿੱਚ ਸੋਮਵਾਰ ਨੂੰ ਦਰਮਿਆਨੇ ਦਰਜੇ ਦਾ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਅਨੁਸਾਰ, ਸਵੇਰੇ 01.20 ਵਜੇ ਫਲੋਰਸ ਅਤੇ ਸੁਲਾਵੇਸੀ ਆਈਲੈਂਡਜ਼ ਵਿਚਕਾਰ ਰੂਟੇਂਗ ਕਸਬੇ ਵਿਚ ਆਏ ਭੂਚਾਲ (Earthquake) ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.6 ਮਾਪੀ ਗਈ। ਭੂਚਾਲ (Earthquake) ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 384 ਮੀਲ ਦੀ ਡੂੰਘਾਈ ’ਤੇ ਸੀ।

Earthquake Tremors, Philippines

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.