ਸਾਹ ਲੈਣ ‘ਚ ਤਕਲੀਫ਼ ਕਾਰਨ ਹਰਸਿਮਰਤ ਕੌਰ ਬਾਦਲ ਪੀਜੀਆਈ ‘ਚ ਭਰਤੀ

0
30
Harsimrat Badal

ਸਾਹ ਲੈਣ ‘ਚ ਤਕਲੀਫ਼ ਕਾਰਨ ਹਰਸਿਮਰਤ ਕੌਰ ਬਾਦਲ ਪੀਜੀਆਈ ‘ਚ ਭਰਤੀ

ਚੰਡੀਗੜ੍ਹ। ਬਠਿੰਡਾ ਤੋਂ ਐਮਪੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਨਤ ਕੌਰ ਬਾਦਲ ਨੂੰ ਸ਼ਨਿੱਚਰਵਾਰ ਨੂੰ ਸਾਹ ਲੈਣ ‘ਚ ਤਲਕੀਫ਼ ਹੋਣ ਦੇ ਚੱਲਦਿਆਂ ਪੀਜੀਆਈ ‘ਚ ਦਾਖਲ ਕਰਵਾਇਆ ਗਿਆ।

Harsimrat Badal

ਪੀਜੀਆਈ ਡਾਕਟਰਾਂ ਅਨੁਸਾਰ ਉਹਨਾਂ ਦੀ ਸਿਹਤ ਠੀਕ ਹੈ ਤੇ ਲਗਾਤਾਰ ਦੇਖ-ਰੇਖ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.